Aar Nanak Paar Nanak lyrics - Gursimran Kaur

Aar Nanak Paar Nanak lyrics Gursimran Kaur | Diljit Dosanjh | White Hill Music - Gursimran Kaur Lyrics | Aar Nanak Paar Nanak lyrics punajbi Gursimran Kaur

Aar Nanak Paar Nanak lyrics Gursimran Kaur
Aar Nanak Paar Nanak lyrics Gursimran Kaur

Credits : Song : Aar Nanak Paar Nanak Singer : Gursimran Kaur Lyrics : Harmanjeet Music : T. A. V.
"Aar Nanak Paar Nanak lyrics Gursimran Kaur"
"Aar Nanak Paar Nanak lyrics Hinglish Gursimran Kaur"

Dharti dhann hoyi
Dhann hoye ambar
Sabbe dukh muke
Sachche paatshah ji
Hath bhan de aan
Mattha tek de aan
Tussi aan tuke
Sachche paatshah ji
Hethan chaanan da dariya bhage
Utton mehar da barse megh baba
Jihna thawan te paye paer tussi
Utte ajj vi varte deg baba
Aar Nanak paar Nanak
Sab thaan ek Onkar Nanak
Aar Nanak paar Nanak
Sab thaan ek Onkar Nanak
Tu noor da phutda chashma aen
Tu roshaniyan di rekha aen
Ek tera hi darbaar sachcha ae
Baaki sab bharam bhulekha ae
Tera shabad suna vairag hove
Tan-man de badlan veg baba
Aar Nanak paar Nanak
Sab thaan ek Onkar Nanak
Aar Nanak paar Nanak
Sab thaan ek Onkar Nanak
Tere roop jeha koyi roop nahi
Teri deed jeha parsaad nahi
Tere banke loyan dant risala
Sohne nakk jin lamne wala
Kanchan kaya soye neki tahla
Tere roop jeha koyi roop nahi
Teri deed jeha parsaad nahi
Sarbat da bhala sikhaya tu
Koyi gaat nahi, koyi vaad nahi
Tu kendar bindu brahmand da
Tu sirji saari khed baba
Jadon paya daswan jaama tu
Hathan vich phad layi Teg baba
Aar Nanak paar Nanak
Sab thaan ek Onkar Nanak
Aar Nanak paar Nanak
Sab thaan ek Onkar Nanak
Aar Nanak paar Nanak
Sab thaan ek Onkar Nanak
Aar Nanak paar Nanak
Sab thaan ek Onkar Nanak

"Aar Nanak Paar Nanak lyrics punjabi Gursimran Kaur"

ਧਰਤੀ ਧੰਨ ਹੋਈ, ਧੰਨ ਹੋਏ ਅੰਬਰ
ਸੱਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ
ਹੱਥ ਬੰਨਦੇ ਆਂ, ਮੱਥਾ ਟੇਕਦੇ ਆਂ
ਤੁਸੀਂ ਆਣ ਟੁਕੇ ਸੱਚੇ ਪਾਤਸ਼ਾਹ ਜੀ

ਹੇਠਾਂ ਚਾਨਣ ਦਾ ਦਰਿਆ ਭਗੇ
ਉਤੋਂ ਮਹਿਰ ਦਾ ਬਰਸੇ ਮੇਘ ਬਾਬਾ
ਜਿਨ੍ਹਾਂ ਥਾਂਵਾਂ 'ਤੇ ਪਾਏ ਪੈਰ ਤੁਸੀਂ
ਉਥੇ ਅੱਜ ਵੀ ਵਰਤੇ ਦੇਗ ਬਾਬਾ

ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ
ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ

ਤੂੰ ਨੂਰ ਦਾ ਫੁੱਟਦਾ ਚਸ਼ਮਾ ਏ
ਤੂੰ ਰੌਸ਼ਨੀਆਂ ਦੀ ਰੇਖਾ ਏ
ਇੱਕ ਤੇਰਾ ਹੀ ਦਰਬਾਰ ਸੱਚਾ
ਬਾਕੀ ਸੱਭ ਭਰਮ ਭੁਲੇਖਾ ਏ

ਤੇਰਾ ਸ਼ਬਦ ਸੁਣਾ ਵੈਰਾਗ ਹੋਵੇ
ਤਨ-ਮਨ ਦੇ ਬਦਲਣ ਵੇਗ ਬਾਬਾ
ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ
ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ

ਤੇਰੇ ਰੂਪ ਜਿਹਾ ਕੋਈ ਰੂਪ ਨਹੀਂ
ਤੇਰੇ ਦੀਦ ਜਿਹਾ ਪਰਸਾਦ ਨਹੀਂ
ਤੇਰੇ ਬੰਕੇ ਲੋਇਣ ਦੰਤ ਰੀਸਾਲਾ
ਸੋਹਣੇ ਨਕ ਜਿਨ ਲੰਮੜੇ ਵਾਲਾ

ਕੰਚਨ ਕਾਇਆ ਸੁਇਨੇ ਕੀ ਢਾਲਾ
ਤੇਰੇ ਰੂਪ ਜਿਹਾ ਕੋਈ ਰੂਪ ਨਹੀਂ
ਤੇਰੇ ਦੀਦ ਜਿਹਾ ਪਰਸਾਦ ਨਹੀਂ
ਸਰਬਤ ਦਾ ਭਲਾ ਸਿਖਾਇਆ ਤੂੰ

ਕੋਈ ਘਾਟ ਨਹੀਂ, ਕੋਈ ਵਾਦ ਨਹੀਂ
ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ
ਤੂੰ ਸਿਰਜੀ ਸਾਰੀ ਖੇਡ ਬਾਬਾ
ਜਦੋਂ ਪਾਇਆ ਦਸਵਾਂ ਜਾਮਾ ਤੂੰ
ਹੱਥਾਂ ਵਿਚ ਫੜ ਲਈ ਤੇਗ਼ ਬਾਬਾ

ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ
ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ
ਆਰ ਨਾਨਕ, ਪਾਰ ਨਾਨਕ

ਸਬ ਥਾਂ ਇਕ ਓਂਕਾਰ ਨਾਨਕ
ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ
ਆਰ ਨਾਨਕ, ਪਾਰ ਨਾਨਕ
ਸਬ ਥਾਂ ਇਕ ਓਂਕਾਰ ਨਾਨਕ

Gursimran Kaur - Aar Nanak Paar Nanak Video Song

Aar Nanak Paar Nanak lyrics - Gursimran Kaur Aar Nanak Paar Nanak lyrics - Gursimran Kaur Reviewed by Somya Choubey on February 15, 2020 Rating: 5

No comments:

Powered by Blogger.