White Arm lyrics Sukh Sandhu | BeatInspector | New Punjabi Songs 2020 | Jass Record - Sukh Sandhu Lyrics
White Arm lyrics Sukh Sandhu |
Song Credits : Title | White Arm Singer\Lyrics | Sukh Sandhu Music | Beatinspector Label | Jass Records
"White Arm lyrics Sukh Sandhu"
"White Arm lyrics Hinglish Sukh Sandhu"
Mukkiyan udeeka dukh ho gye sare door ne
Chdi jande tenu wekh wekh saroor ne
Mukkiyan udeeka dukh ho gye sare door ne
Chdi jande tenu wekh wekh saroor ne
Nigah tere toh na hatdi meri
Tera nakhra aa jaan mangda
Tere gorriya waha ch kina sohna lagda
Payia chodda lal rang da
Tere gorriya waha ch kina sohna lagda
Payia chodda lal rang da
4 Lawa jod gyia tere mere pyar nu
Tuttan nhi dinda kde sahan de kraar nu
Adhhe bol utte tere bol main pugaoga
Jo tu khe gyi,oh main sab kar jao ga
Bol jhanjar de sun sun ke
Vicho Vich dil mera sangda
Tere gorriya waha ch kina sohna lagda
Payia chodda lal rang da
Tere gorriya waha ch kina sohna lagda
Payia chodda lal rang da
Ho saah kalli akhha vich akhha jado pyia
Rukk gye waqt thaa te sohniye
Ho bhawe shart koi lale aake nal jatt de
Na Sohni tere toh rakaan hor honi hai
phulla jhe bulla utte tin kalla kalla Sohni
Rab ne bnaia soch soch ke
Ho gal rani har bnne
Wahha nal kalerre
Sukh sandhu nu khande aa noch noch ke
phulla jhe bulla utte tin kalla kalla Sohni
Rab ne bnaia soch soch ke
Ho gal rani har bnne
Wahha nal kalerre
Sukh sandhu nu khande aa noch noch ke
Galla nal khehnde jhumke
Dil kichde aa yaar malang da
Tere gorriya waha ch kina sohna lagda
Payia chodda lal rang da
Tere gorriya waha ch kina sohna lagda
Payia chodda lal rang da
"White Arm lyrics Punjabi Sukh Sandhu"
"White Arm lyrics Hinglish Sukh Sandhu"
Mukkiyan udeeka dukh ho gye sare door ne
Chdi jande tenu wekh wekh saroor ne
Mukkiyan udeeka dukh ho gye sare door ne
Chdi jande tenu wekh wekh saroor ne
Nigah tere toh na hatdi meri
Tera nakhra aa jaan mangda
Tere gorriya waha ch kina sohna lagda
Payia chodda lal rang da
Tere gorriya waha ch kina sohna lagda
Payia chodda lal rang da
4 Lawa jod gyia tere mere pyar nu
Tuttan nhi dinda kde sahan de kraar nu
Adhhe bol utte tere bol main pugaoga
Jo tu khe gyi,oh main sab kar jao ga
Bol jhanjar de sun sun ke
Vicho Vich dil mera sangda
Tere gorriya waha ch kina sohna lagda
Payia chodda lal rang da
Tere gorriya waha ch kina sohna lagda
Payia chodda lal rang da
Ho saah kalli akhha vich akhha jado pyia
Rukk gye waqt thaa te sohniye
Ho bhawe shart koi lale aake nal jatt de
Na Sohni tere toh rakaan hor honi hai
phulla jhe bulla utte tin kalla kalla Sohni
Rab ne bnaia soch soch ke
Ho gal rani har bnne
Wahha nal kalerre
Sukh sandhu nu khande aa noch noch ke
phulla jhe bulla utte tin kalla kalla Sohni
Rab ne bnaia soch soch ke
Ho gal rani har bnne
Wahha nal kalerre
Sukh sandhu nu khande aa noch noch ke
Galla nal khehnde jhumke
Dil kichde aa yaar malang da
Tere gorriya waha ch kina sohna lagda
Payia chodda lal rang da
Tere gorriya waha ch kina sohna lagda
Payia chodda lal rang da
"White Arm lyrics Punjabi Sukh Sandhu"
ਮੁੱਕੀਆਂ ਉਡੀਕਾਂ ਦੁੱਖ ਹੋ ਗਏ ਸਾਰੇ ਦੂਰ ਨੇ
ਚੜੀ ਜਾਂਦੇ ਤੈਨੂੰ ਵੇਖ ਵੇਖ ਸਰੂਰ ਨੇ
ਮੁੱਕੀਆਂ ਉਡੀਕਾਂ ਦੁੱਖ ਹੋ ਗਏ ਸਾਰੇ ਦੂਰ ਨੇ
ਚੜੀ ਜਾਂਦੇ ਤੈਨੂੰ ਵੇਖ ਵੇਖ ਸਰੂਰ ਨੇ
ਨਿਗਾਹ ਤੇਰੇ ਤੋਹ ਨਾ ਹਟਦੀ ਮੇਰੀ
ਤੇਰਾ ਨਖਰਾ ਆ ਜਾਨ ਮੰਗਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
4 ਲਾਵਾਂ ਜੋੜ ਗਈਆ ਤੇਰੇ ਮੇਰੇ ਪਿਆਰ ਨੂੰ
ਟੁੱਟਣ ਨਹੀਂ ਦਿੰਦਾ ਕਦੇ ਸਾਹਾਂ ਦੇ ਕਰਾਰ ਨੂੰ
ਅੱਧੇ ਬੋਲ ਉੱਤੇ ਤੇਰੇ ਬੋਲ ਮੈਂ ਪੁਗਾਉਗਾ
ਜੋ ਤੂੰ ਕਹੇ ਗਈ ,ਉਹ ਮੈਂ ਸਭ ਕਰ ਜਾਓਗਾ
ਬੋਲ ਝਾਂਜਰ ਦੇ ਸੁਣ ਸੁਣ ਕੇ
ਵਿੱਚੋ ਵਿੱਚ ਦਿਲ ਮੇਰਾ ਸੰਗਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਹੋ ਸਾਹ ਕਾਲ਼ੀ ਅੱਖਾਂ ਵਿੱਚ ਅੱਖਾਂ ਜਦੋ ਪਇਆ
ਰੁੱਕ ਗਏ ਵਕ਼ਤ ਥਾ ਤੇ ਸੋਹਣੀਏ
ਹੋ ਭਾਵੇਂ ਸ਼ਰਤ ਕੋਈ ਲਾਲੇ ਆਕੇ ਨਾਲ ਜੱਟ ਦੇ
ਨਾ ਸੋਹਣੀ ਤੇਰੇ ਤੋਹ ਰਕਾਨ ਹੋਰ ਹੋਣੀ ਹੈ
ਫੁੱਲਾਂ ਜਹੇ ਬੁੱਲ੍ਹਾ ਉੱਤੇ ਤਿਨ ਕਾਲ਼ਾ ਕਾਲ਼ਾ ਸੋਹਣੀ
ਰਬ ਨੇ ਬਣਾਇਆ ਸੋਚ ਸੋਚ ਕੇ
ਹੋ ਗਲ ਰਾਣੀ ਹਾਰ ਬੰਨੇ
ਵਾਹਾਂ ਨਾਲ ਕਲੀਰੇ
ਸੁਖ ਸੰਧੂ ਨੂੰ ਖਾਂਦੇ ਆ ਨੋਚ ਨੋਚ ਕੇ
ਫੁੱਲਾਂ ਜਹੇ ਬੁੱਲ੍ਹਾ ਉੱਤੇ ਤਿਨ ਕਾਲ਼ਾ ਕਾਲ਼ਾ ਸੋਹਣੀ
ਰਬ ਨੇ ਬਣਾਇਆ ਸੋਚ ਸੋਚ ਕੇ
ਹੋ ਗਲ ਰਾਣੀ ਹਾਰ ਬੰਨੇ
ਵਾਹਾਂ ਨਾਲ ਕਲੀਰੇ
ਸੁਖ ਸੰਧੂ ਨੂੰ ਖਾਂਦੇ ਆ ਨੋਚ ਨੋਚ ਕੇ
ਗੱਲਾਂ ਨਾਲ ਖਹਿੰਦੇ ਝੁਮਕੇ
ਦਿਲ ਖਿੱਚਦੇ ਆ ਯਾਰ ਮਲੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਚੜੀ ਜਾਂਦੇ ਤੈਨੂੰ ਵੇਖ ਵੇਖ ਸਰੂਰ ਨੇ
ਮੁੱਕੀਆਂ ਉਡੀਕਾਂ ਦੁੱਖ ਹੋ ਗਏ ਸਾਰੇ ਦੂਰ ਨੇ
ਚੜੀ ਜਾਂਦੇ ਤੈਨੂੰ ਵੇਖ ਵੇਖ ਸਰੂਰ ਨੇ
ਨਿਗਾਹ ਤੇਰੇ ਤੋਹ ਨਾ ਹਟਦੀ ਮੇਰੀ
ਤੇਰਾ ਨਖਰਾ ਆ ਜਾਨ ਮੰਗਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
4 ਲਾਵਾਂ ਜੋੜ ਗਈਆ ਤੇਰੇ ਮੇਰੇ ਪਿਆਰ ਨੂੰ
ਟੁੱਟਣ ਨਹੀਂ ਦਿੰਦਾ ਕਦੇ ਸਾਹਾਂ ਦੇ ਕਰਾਰ ਨੂੰ
ਅੱਧੇ ਬੋਲ ਉੱਤੇ ਤੇਰੇ ਬੋਲ ਮੈਂ ਪੁਗਾਉਗਾ
ਜੋ ਤੂੰ ਕਹੇ ਗਈ ,ਉਹ ਮੈਂ ਸਭ ਕਰ ਜਾਓਗਾ
ਬੋਲ ਝਾਂਜਰ ਦੇ ਸੁਣ ਸੁਣ ਕੇ
ਵਿੱਚੋ ਵਿੱਚ ਦਿਲ ਮੇਰਾ ਸੰਗਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਹੋ ਸਾਹ ਕਾਲ਼ੀ ਅੱਖਾਂ ਵਿੱਚ ਅੱਖਾਂ ਜਦੋ ਪਇਆ
ਰੁੱਕ ਗਏ ਵਕ਼ਤ ਥਾ ਤੇ ਸੋਹਣੀਏ
ਹੋ ਭਾਵੇਂ ਸ਼ਰਤ ਕੋਈ ਲਾਲੇ ਆਕੇ ਨਾਲ ਜੱਟ ਦੇ
ਨਾ ਸੋਹਣੀ ਤੇਰੇ ਤੋਹ ਰਕਾਨ ਹੋਰ ਹੋਣੀ ਹੈ
ਫੁੱਲਾਂ ਜਹੇ ਬੁੱਲ੍ਹਾ ਉੱਤੇ ਤਿਨ ਕਾਲ਼ਾ ਕਾਲ਼ਾ ਸੋਹਣੀ
ਰਬ ਨੇ ਬਣਾਇਆ ਸੋਚ ਸੋਚ ਕੇ
ਹੋ ਗਲ ਰਾਣੀ ਹਾਰ ਬੰਨੇ
ਵਾਹਾਂ ਨਾਲ ਕਲੀਰੇ
ਸੁਖ ਸੰਧੂ ਨੂੰ ਖਾਂਦੇ ਆ ਨੋਚ ਨੋਚ ਕੇ
ਫੁੱਲਾਂ ਜਹੇ ਬੁੱਲ੍ਹਾ ਉੱਤੇ ਤਿਨ ਕਾਲ਼ਾ ਕਾਲ਼ਾ ਸੋਹਣੀ
ਰਬ ਨੇ ਬਣਾਇਆ ਸੋਚ ਸੋਚ ਕੇ
ਹੋ ਗਲ ਰਾਣੀ ਹਾਰ ਬੰਨੇ
ਵਾਹਾਂ ਨਾਲ ਕਲੀਰੇ
ਸੁਖ ਸੰਧੂ ਨੂੰ ਖਾਂਦੇ ਆ ਨੋਚ ਨੋਚ ਕੇ
ਗੱਲਾਂ ਨਾਲ ਖਹਿੰਦੇ ਝੁਮਕੇ
ਦਿਲ ਖਿੱਚਦੇ ਆ ਯਾਰ ਮਲੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
ਤੇਰੇ ਗੋਰੀਆਂ ਵਾਹਾ ਚ ਕਿੰਨਾ ਸੋਹਣਾ ਲੱਗਦਾ
ਪਾਇਆ ਚੂੜਾ ਲਾਲ ਰੰਗ ਦਾ
Sukh Sandhu - White Arm Video Song
White Arm lyrics - Sukh Sandhu | BeatInspector
Reviewed by Somya Choubey
on
February 11, 2020
Rating:
No comments: